ਮੋਦੀ ਸਰਕਾਰ ਦੀਆਂ ਸਕੀਮਾਂ ਦੇ ਕੈਂਪ ਨੂੰ ਲੈਕੇ ਮਾਮਲਾ ਹੋਰ ਭਖਿਆ, ਪੁਲਿਸ ਨੇ ਚੁੱਕੇ ਭਾਜਪਾ ਆਗੂ

ਮੋਦੀ ਸਰਕਾਰ ਦੀਆਂ ਸਕੀਮਾਂ ਦੇ ਕੈਂਪ ਨੂੰ ਲੈਕੇ ਮਾਮਲਾ ਹੋਰ ਭਖਿਆ, ਪੁਲਿਸ ਨੇ ਚੁੱਕੇ ਭਾਜਪਾ ਆਗੂ

ਬਰਨਾਲਾ, 21 ਅਗਸਤ (ਰਵਿੰਦਰ ਸ਼ਰਮਾ) : ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਹਿਤੈਸ਼ੀ ਸਕੀਮਾਂ ਦੇ ਕੈਂਪ ਲਗਾਉਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਸ਼ਾਸਨ ਵਿੱਚ ਚੱਲ ਰਿਹਾ ਮਾਮਲਾ ਅੱਜ ਉਸ ਸਮੇਂ ਹੋਰ ਭੱਖ ਗਿਆ,…
ਮੋਹਾਲੀ ’ਚ ਫਿਲਮਫੇਅਰ ਅਵਾਰਡ ਤੋਂ ਪਹਿਲਾਂ ਪੰਜਾਬੀ ਗਾਇਕ ਹਨੀ ਸਿੰਘ ਖ਼ਿਲਾਫ਼ ਮੁੱਖ ਮੰਤਰੀ ਮਾਨ ਨੂੰ ਸ਼ਿਕਾਇਤ

ਮੋਹਾਲੀ ’ਚ ਫਿਲਮਫੇਅਰ ਅਵਾਰਡ ਤੋਂ ਪਹਿਲਾਂ ਪੰਜਾਬੀ ਗਾਇਕ ਹਨੀ ਸਿੰਘ ਖ਼ਿਲਾਫ਼ ਮੁੱਖ ਮੰਤਰੀ ਮਾਨ ਨੂੰ ਸ਼ਿਕਾਇਤ

- ਨਸ਼ਿਆਂ ਤੇ ਔਰਤਾਂ ਖ਼ਿਲਾਫ਼ ਗੀਤ ਗਾਉਣ ਦਾ ਵਿਰੋਧ- ਫ਼ਿਲਮ ਫ਼ੇਅਰ ’ਚ ਅਵਾਰਡ ਸ਼ੌਅ ’ਚ ਹਨੀ ਸਿੰਘ ਦੀ ਪੇਸ਼ਕਾਰੀ ਦੇਣ ਦਾ ਗਾਇਕ ਜਸਬੀਰ ਸਿੰਘ ਜੱਸੀ ਨੇ ਵੀ ਜਤਾਇਆ ਵਿਰੋਧਚੰਡੀਗੜ੍ਹ, 21 ਅਗਸਤ (ਰਵਿੰਦਰ ਸ਼ਰਮਾ) : ਮੋਹਾਲੀ…
ਬਰਨਾਲਾ ’ਚ 10 ਕਿਲੋ ਭੁੱਕੀ ਸਣੇ ਵਿਅਕਤੀ ਗ੍ਰਿਫ਼ਤਾਰ

ਬਰਨਾਲਾ ’ਚ 10 ਕਿਲੋ ਭੁੱਕੀ ਸਣੇ ਵਿਅਕਤੀ ਗ੍ਰਿਫ਼ਤਾਰ

ਬਰਨਾਲਾ, 20 ਅਗਸਤ (ਰਵਿੰਦਰ ਸ਼ਰਮਾ) : ਪੁਲਿਸ ਚੌਂਕੀ ਹੰਡਿਆਇਆ ਦੁਆਰਾ ਇੱਕ ਵਿਅਕਤੀ ਨੂੰ 10 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਗ੍ਰਫਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ…
ਸੜਕ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ

ਸੜਕ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ

ਬਰਨਾਲਾ, 20 ਅਗਸਤ (ਰਵਿੰਦਰ ਸ਼ਰਮਾ) : ਨੇੜਲੇ ਕਸਬਾ ਹੰਡਿਆਇਆ ਵਿਖੇ ਅਵਾਰਾ ਪਸ਼ੂ ਨਾਲ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਚੌਕੀ ਹੰਡਿਆਇਆ ਦੇ ਤਫਤੀਸ਼ੀ ਅਫਸਰ ਬੂਟਾ ਸਿੰਘ ਨੇ ਦੱਸਿਆਂ ਕਿ…
ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀ ਹੜ੍ਹਤਾਲ 17ਵੇਂ ਦਿਨ ’ਚ ਦਾਖ਼ਲ

ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀ ਹੜ੍ਹਤਾਲ 17ਵੇਂ ਦਿਨ ’ਚ ਦਾਖ਼ਲ

ਬਰਨਾਲਾ, 20 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਵ/ਸ ਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਲਈ 4 ਅਗਸਤ ਤੋਂ ਸ਼ੁਰੂ ਕੀਤੀ ਹੜਤਾਲ 17ਵੇਂ ਦਿਨ ’ਚ ਸ਼ਾਮਲ ਹੋ ਗਈ ਹੈ। ਧਰਨੇ ਨੂੰ ਸੰਬੋਧਨ…
ਬਰਨਾਲਾ ਜ਼ਿਲ੍ਹੇ ’ਚ ਦੋ ਮੋਟਰਸਾਈਕਲ ਸਿੱਧੇ ਭਿੜੇ, ਚਾਰ ਗੰਭੀਰ ਜ਼ਖ਼ਮੀ

ਬਰਨਾਲਾ ਜ਼ਿਲ੍ਹੇ ’ਚ ਦੋ ਮੋਟਰਸਾਈਕਲ ਸਿੱਧੇ ਭਿੜੇ, ਚਾਰ ਗੰਭੀਰ ਜ਼ਖ਼ਮੀ

ਬਰਨਾਲਾ\ਤਪਾ ਮੰਡੀ, 20 ਅਗਸਤ (ਰਵਿੰਦਰ ਸ਼ਰਮਾ) : ਬੀਤੀ ਰਾਤ ਦਰਾਜ ਰੋਡ ਸਥਿਤ ਗੁਰਦੁਆਰਾ ਸਾਹਿਬ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ’ਚ 4 ਵਿਅਕਤੀ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਏਕਮਪ੍ਰੀਤ ਸਿੰਘ ਵਾਸੀ ਬੁੱਗਰਾਂ…
ਬਰਨਾਲਾ ’ਚ ਇਕੋ ਰਾਤ ਅੱਧੀ ਦਰਜ਼ਨ ਦੁਕਾਨਾਂ ’ਚ ਚੋਰੀ, ਵਪਾਰੀਆਂ ’ਚ ਦਹਿਸ਼ਤ

ਬਰਨਾਲਾ ’ਚ ਇਕੋ ਰਾਤ ਅੱਧੀ ਦਰਜ਼ਨ ਦੁਕਾਨਾਂ ’ਚ ਚੋਰੀ, ਵਪਾਰੀਆਂ ’ਚ ਦਹਿਸ਼ਤ

ਬਰਨਾਲਾ, 20 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਰੇਲਵੇ ਸਟੇਸ਼ਨ ਨੇੜੇ ਦੇ ਇੱਕ ਸੰਘਣੀ ਆਬਾਦੀ ਵਾਲੇ ਖੇਤਰ ਹੰਡਿਆਇਆ ਬਜ਼ਾਰ ਦਾ ਹੈ, ਜਿੱਥੇ ਇੱਕੋ ਰਾਤ ਵਿੱਚ…
ਭਾਜਪਾ ਆਗੂ ਸਿੱਧੂ ਨੇ ਸਿਹਤ ਮੰਤਰੀ ਤੋਂ ਕੀਤੀ ਅਵਾਰਾ ਪਸ਼ੂਆਂ ਤੇ ਕੁੱਤਿਆਂ ਲਈ ਕੋਈ ਠੋਸ ਸਕੀਮ ਬਣਾਉਣ ਦੀ ਮੰਗ

ਭਾਜਪਾ ਆਗੂ ਸਿੱਧੂ ਨੇ ਸਿਹਤ ਮੰਤਰੀ ਤੋਂ ਕੀਤੀ ਅਵਾਰਾ ਪਸ਼ੂਆਂ ਤੇ ਕੁੱਤਿਆਂ ਲਈ ਕੋਈ ਠੋਸ ਸਕੀਮ ਬਣਾਉਣ ਦੀ ਮੰਗ

ਸਰਕਾਰੀ ਰੋਕਥਾਮ ਦੇ ਸਾਰੇ ਯਤਨ ਫਾਈਲਾਂ ਤੱਕ ਸੀਮਤ - ਗੁਰਜਿੰਦਰ ਸਿੱਧੂਬਰਨਾਲਾ, 19 ਅਗਸਤ (ਰਵਿੰਦਰ ਸ਼ਰਮਾ) : ਸਵੱਛ ਭਾਰਤ ਦੀਆਂ ਅਵਾਰਾ ਪਸ਼ੂ ਅਤੇ ਕੁੱਤੇ ਧੱਜੀਆਂ ਉਡਾ ਰਹੇ ਹਨ, 1054 ਕਰੋੜ ਰੁਪਏ ਕੇਂਦਰ ਸਰਕਾਰ ਨੇ ਪੰਜਾਬ ਨੂੰ…
ਵਿਧਾਇਕ ਪੰਡੋਰੀ ਦੇ ਜੱਦੀ ਪਿੰਡ ’ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਵਿਅਕਤੀ ਗ੍ਰਿਫ਼ਤਾਰ

ਵਿਧਾਇਕ ਪੰਡੋਰੀ ਦੇ ਜੱਦੀ ਪਿੰਡ ’ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਵਿਅਕਤੀ ਗ੍ਰਿਫ਼ਤਾਰ

ਬਰਨਾਲਾ, 19 ਅਗਸਤ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਪੰਡੋਰੀ ਵਿੱਚ ਖਾਲਿਸਤਾਨ ਜ਼ਿੰਦਾਬਾਦ ਨਾਰੇ ਲਿਖਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ…
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਅਤੇ ਉਗਰਾਹਾਂ ਦਾ ਵਫ਼ਦ ਵਫ਼ਦ ਡਿਪਟੀ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ

ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਅਤੇ ਉਗਰਾਹਾਂ ਦਾ ਵਫ਼ਦ ਵਫ਼ਦ ਡਿਪਟੀ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ

ਗਹਿਲ ਵਿਖੇ ਪਸ਼ੂ ਡਿਸਪੈਂਸਰੀ ਵਿੱਚ ਤਾਇਨਾਤ ਡਾਕਟਰ ਖਿਲਾਫ਼ ਕਾਰਵਾਈ ਕਰਨ ਦੀ ਮੰਗਬਰਨਾਲਾ, 19 ਅਗਸਤ (ਰਵਿੰਦਰ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਮਹਿਲ ਕਲਾਂ ਦੀ ਅਗਵਾਈ ਵਿੱਚ ਅਤੇ…