ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦਾ ਵਫ਼ਦ ਐੱਸ.ਡੀ.ਐੱਮ. ਬਰਨਾਲਾ ਨੂੰ ਮਿਲਿਆ

ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦਾ ਵਫ਼ਦ ਐੱਸ.ਡੀ.ਐੱਮ. ਬਰਨਾਲਾ ਨੂੰ ਮਿਲਿਆ

- ਸਿਵਲ ਹਸਪਤਾਲ ਪਾਰਕ ਨੂੰ ਉਜਾੜਨ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ - ਸੋਹਣ ਸਿੰਘ ਮਾਝੀ- ਜੱਚਾ ਬੱਚਾ ਨਰਸਰੀ ਤੁਰੰਤ ਚਾਲੂ ਕੀਤੀ ਜਾਵੇ - ਪ੍ਰੇਮ ਕੁਮਾਰਬਰਨਾਲਾ, 10 ਜੁਲਾਈ (ਰਵਿੰਦਰ ਸ਼ਰਮਾ) : ਸਿਵਲ ਹਸਪਤਾਲ ਬਚਾਓ…
ਸਰਕਾਰੀ ਬੱਸਾਂ ਦੀ ਹੜਤਾਲ ਖਤਮ ਆਮ ਦੀ ਤਰ੍ਹਾਂ ਚੱਲਣਗੀਆਂ ਬੱਸਾਂ..!

ਸਰਕਾਰੀ ਬੱਸਾਂ ਦੀ ਹੜਤਾਲ ਖਤਮ ਆਮ ਦੀ ਤਰ੍ਹਾਂ ਚੱਲਣਗੀਆਂ ਬੱਸਾਂ..!

- ਟਰਾਂਸਪੋਰਟ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਕੀਤੀ ਹੜਤਾਲ ਦੇ ਪਹਿਲੇ ਦਿਨ ਹੀ ਝੁਕੀ ਸਰਕਾਰ, ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ, ਹੜਤਾਲ ਖਤਮਚੰਡੀਗੜ੍ਹ/ਬਰਨਾਲਾ, 9 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਖਤਮ…
ਸ਼ਾਤਿਰ ਠੱਗ ਨੇ ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਵਰਤ ਕੇ ਮੰਤਰੀਆਂ ਤੇ ਅਫ਼ਸਰਾਂ ਤੋਂ ਮੰਗੇ ਪੈਸੇ

ਸ਼ਾਤਿਰ ਠੱਗ ਨੇ ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਵਰਤ ਕੇ ਮੰਤਰੀਆਂ ਤੇ ਅਫ਼ਸਰਾਂ ਤੋਂ ਮੰਗੇ ਪੈਸੇ

- ਖ਼ੁਦ ਨੂੰ ਦੱਸਿਆ ਸਿਸੋਦੀਆ ਦਾ ਪੀ.ਏ., ਹਰਿਆਣਾ ਦਾ ਰਹਿਣ ਵਾਲਾ ਹੈ ਮੁਲਜ਼ਮਪਟਿਆਲਾ, 9 ਜੁਲਾਈ (ਰਵਿੰਦਰ ਸ਼ਰਮਾ) : ਪਟਿਆਲਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਦਾ…
ਪੰਜਾਬ ਸਰਕਾਰ ਤੋਂ ਮੰਗਾਂ ਦਾ ਹੱਲ ਨਾ ਹੋਣ ਦੀ ਸੁਰਤ ਵਿੱਚ ਅੱਜ ਤੋਂ ਰਹੇਗਾ ਬੱਸਾਂ ਦਾ ਚੱਕਾ ਜ਼ਾਮ : ਰਣਧੀਰ ਸਿੰਘ ਰਾਣਾ

ਪੰਜਾਬ ਸਰਕਾਰ ਤੋਂ ਮੰਗਾਂ ਦਾ ਹੱਲ ਨਾ ਹੋਣ ਦੀ ਸੁਰਤ ਵਿੱਚ ਅੱਜ ਤੋਂ ਰਹੇਗਾ ਬੱਸਾਂ ਦਾ ਚੱਕਾ ਜ਼ਾਮ : ਰਣਧੀਰ ਸਿੰਘ ਰਾਣਾ

- 10 ਜੁਲਾਈ ਤੋਂ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਿੱਤਾ ਜਾਵੇਗਾ ਪੱਕਾ ਧਰਨਾ : ਨਿਰਪਾਲ ਸਿੰਘ ਪੱਪੂਬਰਨਾਲਾ, 9 ਜੁਲਾਈ (ਰਵਿੰਦਰ ਸ਼ਰਮਾ) : ਅੱਜ ਮਿਤੀ 09/07/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ…
ਸਰਕਾਰੀ ਬੱਸਾਂ ਦੀ ਹੜਤਾਲ ਦੇ ਪਹਿਲੇ ਦਿਨ ਹੀ ਸਰਕਾਰ ਝੁਕੀ, ਖਜਾਨਾ ਮੰਤਰੀ ਨਾਲ ਅੱਜ ਸ਼ਾਮ 4 ਵਜੇ ਮੀਟਿੰਗ ਦਾ ਦਿੱਤਾ ਸੱਦਾ       

ਸਰਕਾਰੀ ਬੱਸਾਂ ਦੀ ਹੜਤਾਲ ਦੇ ਪਹਿਲੇ ਦਿਨ ਹੀ ਸਰਕਾਰ ਝੁਕੀ, ਖਜਾਨਾ ਮੰਤਰੀ ਨਾਲ ਅੱਜ ਸ਼ਾਮ 4 ਵਜੇ ਮੀਟਿੰਗ ਦਾ ਦਿੱਤਾ ਸੱਦਾ       

- ਪੰਜਾਬ ਰੋਡਵੇਜ, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਹੋਣ ਹੱਲ : ਸੂਬਾ ਪ੍ਰਧਾਨਬਰਨਾਲਾ, 9 ਜੁਲਾਈ (ਰਵਿੰਦਰ ਸ਼ਰਮਾ) : ਕੱਚੇ ਕਾਮਿਆਂ ਦੇ ਸੰਘਰਸ਼ ਅੱਗੇ ਸਰਕਾਰ ਝੁਕਦੀ ਹੋਈ ਨਜ਼ਰ ਆ ਰਹੀ ਹੈ ਤੇ ਖਜ਼ਾਨਾ ਮੰਤਰੀ…
ਪਹਿਲਾਂ ਤਾਣੀ AK47, ਫਿਰ ਕਾਰ ਚੜ੍ਹਾ ਕੇ ਤੋੜੀ ਲੱਤ; ਹਾਰਨ ਵਜਾਉਣ ਨੂੰ ਲੈ ਕੇ ਸਿਪਾਹੀ ’ਤੇ ਜਾਨਲੇਵਾ ਹਮਲਾ

ਪਹਿਲਾਂ ਤਾਣੀ AK47, ਫਿਰ ਕਾਰ ਚੜ੍ਹਾ ਕੇ ਤੋੜੀ ਲੱਤ; ਹਾਰਨ ਵਜਾਉਣ ਨੂੰ ਲੈ ਕੇ ਸਿਪਾਹੀ ’ਤੇ ਜਾਨਲੇਵਾ ਹਮਲਾ

ਪਟਿਆਲਾ, 9 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬੀ ਯੂਨੀਵਰਸਿਟੀ ਨੇੜੇ ਵਾਰ-ਵਾਰ ਕਾਰ ਦਾ ਹਾਰਨ ਵਜਾਉਣ ਤੋਂ ਗੁੱਸੇ ’ਚ ਆਏ ਇਕ ਸਿਪਾਹੀ ਨੇ ਦੂਸਰੀ ਕਾਰ ਚਾਲਕ ਸਿਪਾਹੀ ’ਤੇ ਏਕੇ 47 ਤਾਣ ਦਿੱਤੀ। ਸਿਪਾਹੀ ਨੇ ਘੋੜਾ ਵੀ ਦੱਬ…
ਬਠਿੰਡਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਦੋ ਸਕੇ ਭਰਾਵਾਂ ਦੀਆਂ ਘਰ ਵਿੱਚੋਂ ਮਿਲੀਆਂ ਲਾਸ਼ਾਂ

ਬਠਿੰਡਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਦੋ ਸਕੇ ਭਰਾਵਾਂ ਦੀਆਂ ਘਰ ਵਿੱਚੋਂ ਮਿਲੀਆਂ ਲਾਸ਼ਾਂ

- ਇੱਕ ਨੇ ਲਿਆ ਫਾਹਾ, ਦੂਜੇ ਦੀ ਬੈਡ ’ਤੇ ਪਈ ਮਿਲੀ ਲਾਸ਼, 2-3 ਦਿਨ ਪੁਰਾਣੀਆਂ ਹਨ ਲਾਸ਼ਾਂ : ਡੀਐਸਪੀ- ਮਾਤਾ ਪਿਤਾ ਦੀ ਹੋ ਚੁੱਕੀ ਹੈ ਮੌਤ, ਇੱਕ ਲੜਕੇ ਦਾ ਚੱਲਦਾ ਘਰਵਾਲੀ ਨਾਲ ਕਲੇਸ਼, ਦੋ ਦਿਨ…
ਬਰਨਾਲਾ ਜ਼ਿਲ੍ਹੇ ਦੇ ਵਿਅਕਤੀ ਦੀ ਨਹਿਰ ’ਚ ਡਿੱਗੀ ਕਾਰ, ਮੌਤ

ਬਰਨਾਲਾ ਜ਼ਿਲ੍ਹੇ ਦੇ ਵਿਅਕਤੀ ਦੀ ਨਹਿਰ ’ਚ ਡਿੱਗੀ ਕਾਰ, ਮੌਤ

ਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਨਾਲ ਸਬੰਧਤ ਇਕ ਨੌਜਵਾਨ ਦੀ ਅਲਟੋ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਜਾਣ ਕਾਰਨ ਮੌਤ ਹੋ…
ਅਣਗਹਿਲੀ : ਬਰਨਾਲਾ ’ਚ ਈ-ਰਿਕਸ਼ਾ ਨੇ ਦੁੱਧ ਦੀ ਖੜ੍ਹੀ ਗੱਡੀ ਨੂੰ ਮਾਰੀ ਟੱਕਰ, ਸ਼ੀਸ਼ਾ ਚਕਨਾਚੂਰ

ਅਣਗਹਿਲੀ : ਬਰਨਾਲਾ ’ਚ ਈ-ਰਿਕਸ਼ਾ ਨੇ ਦੁੱਧ ਦੀ ਖੜ੍ਹੀ ਗੱਡੀ ਨੂੰ ਮਾਰੀ ਟੱਕਰ, ਸ਼ੀਸ਼ਾ ਚਕਨਾਚੂਰ

ਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ) : ਮੰਗਲਵਾਰ ਸਵੇਰੇ ਕਰੀਬ 11 ਵਜੇ ਸਥਾਨਕ ਦਾਣਾ ਮੰਡੀ ਵਿੱਚ ਇੱਕ ਖੋਖੇ ’ਤੇ ਦੁੱਧ ਛੱਡਣ ਆਈ ਗੱਡੀ ਵਿੱਚ ਇੱਕ ਈ-ਰਿਕਸ਼ਾ ਚਾਲਕ ਵੱਲੋਂ ਬੜੀ ਅਣਗਹਿਲੀ ਤੇ ਤੇਜ਼ ਰਫਤਾਰ ਨਾਲ ਪਿੱਛੋਂ ਲਿਆ…
ਛੱਪੜ ‘ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

ਛੱਪੜ ‘ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

ਬਰਨਾਲਾ\ਤਪਾ ਮੰਡੀ, 8 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਦੇ ਨਜ਼ਦੀਕੀ ਪਿੰਡ ਦਰਾਕਾ ਵਿਖੇ ਛੱਪੜ 'ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।…