ਅਸ਼ਲੀਲ ਵੀਡੀਓ ਬਣਾ ਕੇ ਕੁੜੀ ਕਰਦੀ ਸੀ ਬਲੈਕਮੇਲ, ਸ਼ਹਿਣਾ ਪੁਲਿਸ ਨੇ ਕੀਤਾ ਗ੍ਰਿਫਤਾਰ

- ਪੀੜ੍ਹਤ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਜੇਰੇ ਇਲਾਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਬਰਨਾਲਾ, 7 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਥਾਣਾ ਸ਼ਹਿਣਾ ਦੇ ਪਿੰਡ ਜੰਡਸਰ ਵਿਖੇ ਇਕ ਲੜਕੀ ਵੱਲੋਂ ਨੌਜਵਾਨ…

ਰੋਬੋਟਿਕ ਸਰਜਰੀ ਬਿਹਤਰ , ਕਈ ਫਾਇਦੇ : ਡਾ. ਅਨੁਪਮ ਗੋਇਲ

- ਰੋਬੋਟਿਕ ਸਰਜਰੀ 'ਤੇ ਬਰਨਾਲਾ ਵਿਖੇ ਸੀਐਮਈ ਦਾ ਆਯੋਜਨ, 100 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ ਬਰਨਾਲਾ, 7 ਜੂਨ (ਰਵਿੰਦਰ ਸ਼ਰਮਾ) : "ਸਰਜੀਕਲ ਰੋਬੋਟਿਕਸ ਦਾ ਖੇਤਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਇਹ ਸਰਜਰੀ ਕਰਨ…

ਬਰਨਾਲਾ ਦੇ ਨਾਮੀ ਡਾਕਟਰ ਦੇ ਘਰੋਂ ਨਾਬਾਲਗ ਲੜਕੀ ਲਾਪਤਾ, ਮਾਮਲਾ ਦਰਜ

ਬਰਨਾਲਾ, 7 ਜੂਨ (ਰਵਿੰਦਰ ਸ਼ਰਮਾ) : ਸ਼ਹਿਰ ਦੇ ਇੱਕ ਪ੍ਰਸਿੱਧ ਡਾਕਟਰ ਦੇ ਘਰੋਂ ਅੱਠ ਦਿਨ ਪਹਿਲਾਂ ਲਾਪਤਾ ਹੋਈ ਇੱਕ ਨਾਬਾਲਗ ਲੜਕੀ ਦਾ ਮਾਮਲਾ ਗੰਭੀਰ ਰੂਪ ਅਖਤਿਆਰ ਕਰ ਗਿਆ ਹੈ। ਪਰਿਵਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ…

ਥਾਣਾ ਧਨੌਲਾ ਦੇ ਐੱਸ.ਐੱਚ.ਓ ’ਤੇ ਮਹਿਲਾ ਨੇ ਲਗਾਏ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼

- ਡੀਸੀ ਦਫਤਰ ਅੱਗੇ ਧਰਨਾ ਦੇ ਕੇ ਕਾਰਵਾਈ ਦੀ ਕੀਤੀ ਮੰਗ ਬਰਨਾਲਾ, 6 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਦੇ ਐੱਸ.ਐੱਚ.ਓ. ਵੱਲੋਂ ਇੱਕ ਮਹਿਲਾ ਅਤੇ ਉਸ ਦੀ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ…

ਸ਼ਰਮਨਾਕ! ਬਰਨਾਲਾ ’ਚ 75 ਸਾਲ ਦੇ ਬਜ਼ੁਰਗ ਵਲੋਂ 9 ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼

ਬਰਨਾਲਾ, 6 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਇੱਕ 9 ਸਾਲਾਂ ਵਿਦਿਆਰਥਣ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ। ਬੱਚੀ ਸਕੂਲ ਵਿੱਚ ਪਾਣੀ ਪੀਣ ਗਈ ਸੀ। ਇਸ ਦੌਰਾਨ ਸਕੂਲ ਵਿੱਚ…

ਟਰੈਵਲ ਏਜੰਸੀ ਦਾ ਲਾਇਸੈਂਸ ਰੱਦ

- ਲਾਈਸੈਂਸੀ ਨੇ ਲਾਈਸੈਂਸ ਸਰੰਡਰ ਕਰਨ ਦੀ ਦਿੱਤੀ ਸੀ ਦਰਖਾਸਤ ਬਰਨਾਲਾ, , 6 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਪਾਸ ਕੀਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੈਂਡਮੈਂਟ ਰੂਲਜ਼ 2014 ਅਧੀਨ ਟਰੈਵਲ ਏਜੰਸੀ…

ਟੱਲੇਵਾਲ ਪੁਲਿਸ : ਦਸਤਾਵੇਜ਼ ਪੂਰੇ ਫਿਰ ਵੀ ਕੱਟਿਆ ਚਲਾਨ

- ਨਾਕੇ `ਤੇ ਪੁਲਿਸ ਕਹਿੰਦੀ, ਅਸੀਂ ਤਾਂ ਚਲਾਨ ਕੱਟਣਾ ਹੀ ਹੈ ਬਰਨਾਲਾ, 6 ਜੂਨ (ਰਵਿੰਦਰ ਸ਼ਰਮਾ) : ਟੱਲੇਵਾਲ ਪੁਲਿਸ ਵੱਲੋਂ ਨਾਕੇ ’ਤੇ ਇਕ ਕਾਰ ਚਾਲਕ ਦੇ ਸਾਰੇ ਕਾਗਜਾਤ ਪੂਰੇ ਹੋਣ ਦੇ ਬਾਵਜੂਦ ਚਲਾਨ ਕੱਟਣ ਦਾ…

ਬਰਨਾਲਾ ’ਚ ਪਾਵਰਕੌਮ ਮੈਨੇਜਮੈਂਟ ਦੇ ਵਿਸ਼ਵਾਸਘਾਤ ਖਿਲਾਫ਼ ਕੀਤੀ ਰੈਲੀ

- ਪਾਵਰਕੌਮ ਪੈਨਸ਼ਨਰਜ਼ ਤਿੱਖੇ ਸੰਘਰਸ਼ ਲਈ ਤਿਆਰ ਰਹਿਣ - ਸਿੰਦਰ ਧੌਲਾ ਬਰਨਾਲਾ, 5 ਜੂਨ (ਰਵਿੰਦਰ ਸ਼ਰਮਾ) : ਪਾਵਰਕੌਮ ਮੈਨੇਜਮੈਂਟ ਦੇ ਵਿਸ਼ਵਾਸਘਾਤ ਖ਼ਿਲਾਫ਼ ਰੂਪ ਚੰਦ ਤਪਾ ਦੀ ਅਗਵਾਈ ਵਿੱਚ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦੋਵੇਂ ਮੰਡਲਾਂ ਵੱਲੋਂ ਵਿਸ਼ਾਲ…

ਈਸ਼ਵਰ ਆਸ਼ਾ ਮੈਮੋਰੀਅਲ ਇਨਵਾਇਰਨਮੈਂਟ ਟਰੱਸਟ ਵੱਲੋਂ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

- “ਜਲ ਸਕੰਟ” ਵਿਸ਼ੇ ਤੇ ਸਥਾਨਕ ਬਰਨਾਲਾ ਕਲੱਬ ਵਿਖੇ ਹੋਈਆ ਸੈਮੀਨਾਰ - ਸਾਨੂੰ ਸਾਰੀਆਂ ਨੂੰ ਰਲ ਮਿਲ ਕੇ ਆਪਣੇ ਵਾਤਾਵਰਣ ਨੂੰ ਹਰੀਆ-ਭਰੀਆ ਅਤੇ ਵਧੀਆ ਬਣਾਉਣ ਦੀ ਲੋੜ - ਮੇਘਾ ਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ -…

ਸਾਬਕਾ ਫੌਜੀ ਦੀ ਕੁੱਟ ਮਾਰ ਮਾਮਲੇ ਵਿੱਚ ਸਾਬਕਾ ਫੌਜੀਆ ਵਿੱਚ ਭਾਰੀ ਰੋਸ

ਬਰਨਾਲਾ, 4 ਜੂਨ (ਰਵਿੰਦਰ ਸ਼ਰਮਾ) :  ਪਿੰਡ ਭਾਈ ਬਖਤੌਰ ਦੇ ਇਕ ਸਾਬਕਾ ਫ਼ੌਜੀ ਰਣਧੀਰ ਸਿੰਘ ਨੂੰ ਨਸ਼ਾ ਤਸਕਰਾਂ ਵੱਲੋ ਨਸ਼ਿਆ ਦਾ ਵਿਰੋਧ ਕਰਨ ਕਰਕੇ ਬੇਰਹਿਮੀ ਨਾਲ ਕੁੱਟ ਮਾਰ ਕਰਕੇ ਲੱਤਾਂ ਤੋੜਨ ਦੇ ਮਾਮਲੇ ਨੂੰ ਐੱਸ.ਐੱਸ.ਪੀ.…