Posted inਲੁਧਿਆਣਾ
ਨਸ਼ਾ ਮੁਕਤੀ ਕੇਂਦਰ ‘ਤੇ ED ਦੀ ਰੇਡ, 21 ਕਰੋੜ ਦੇ ਬੈਂਕ ਖਾਤੇ ਸੀਲ
ਲੁਧਿਆਣਾ, 25 ਜੁਲਾਈ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਈਡੀ ਦੀ ਜਲੰਧਰ ਟੀਮ ਨੇ ਡਾ. ਅਮਿਤ ਬਾਂਸਲ ਦੇ ਵੱਖ-ਵੱਖ ਠਿਕਾਣਿਆਂ 'ਤੇ ਛਾਪਾਮਾਰੀ ਕੀਤੀ। ਰੇਡ ਦੌਰਾਨ ਕਈ ਥਾਵਾਂ ਤੋਂ ਅਧਿਕਾਰੀਆਂ ਨੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਉਨ੍ਹਾਂ…









