6 ਸਾਲ ਦੀ ਬੱਚੀ ਨਾਲ ਛੇੜਛਾੜ ਕਰ ਰਹੇ ਵਿਅਕਤੀ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ

ਲੁਧਿਆਣਾ 16 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਇਕ 6 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰਦਿਆਂ ਚੰਗੀ ਛਿੱਤਰ…

ਹੋਲੀ ‘ਤੇ ਦੋ ਭਾਈਚਾਰਿਆਂ ਦੀ ਝੜਪ ਮਾਮਲੇ ‘ਚ ਤਾਬੜਤੋੜ ਕਾਰਵਾਈ, 35 ਵਿਰੁੱਧ FIR ਤੇ 5 ਗ੍ਰਿਫ਼ਤਾਰ; 4 ਜਵਾਨਾਂ ਸਣੇ 11 ਜਣੇ ਜ਼ਖ਼ਮੀ

ਲੁਧਿਆਣਾ, 16 ਮਾਰਚ (ਰਵਿੰਦਰ ਸ਼ਰਮਾ) : ਚੀਮਾ ਚੌਕ ਨੇੜੇ ਸਥਿਤ ਬਿਹਾਰੀ ਕਲੋਨੀ ਵਿੱਚ ਹੋਲੀ ਵਾਲੇ ਦਿਨ ਨਮਾਜ਼ ਦੌਰਾਨ ਸਾਊਂਡ ਸਿਸਟਮ ਵਜਾਉਣ ਨੂੰ ਲੈ ਕੇ ਦੋ ਭਾਈਚਾਰਿਆਂ ਵਿੱਚ ਝੜਪ ਹੋ ਗਈ।…

ਲੁਧਿਆਣਾ ’ਚ ਹੋਲੀ ਖੇਡਣ ਗਏ 3 ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ

ਲੁਧਿਆਣਾ, 15 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਤਾਜਪੁਰ ਰੋਡ ’ਤੇ ਬੇਹੱਦ ਦੁਖਦਾਈ ਘਟਨਾ ਵਾਪਰੀ। ਹੋਲੀ ਖੇਡਣ ਜਾ ਰਹੇ 18 ਸਾਲ ਦੇ ਤਿੰਨ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ…

12ਵੀਂ ਜਮਾਤ ਦਾ ਪੇਪਰ ਦੇ ਕੇ ਪਰਤ ਰਹੇ ਸੀ ਵਿਦਿਆਰਥੀ, ਦੋਵਾਂ ਦੀ ਸੜਕ ਹਾਦਸੇ ’ਚ ਮੌਤ

ਲੁਧਿਆਣਾ, 13 ਮਾਰਚ (ਰਵਿੰਦਰ ਸ਼ਰਮਾ) : ਪੇਪਰ ਦੇ ਕੇ ਪਰਤ ਰਹੇ ਬਾਰਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਦੋਵੇਂ…

100 ਦਿਨ ਬਾਅਦ ਵੀ ਨਹੀਂ ਖੁੱਲ੍ਹਿਆ ਦਮੋਰੀਆ ਪੁਲ, ਰਾਹਗੀਰ ਪਰੇਸ਼ਾਨ

- ਦੁਕਾਨਦਾਰਾਂ ’ਚ ਰੋਸ, ਧੀਮੀ ਗਤੀ ਨਾਲ ਚੱਲ ਰਿਹਾ ਹੈ ਕੰਮ ਲੁਧਿਆਣਾ,  13 ਮਾਰਚ (ਰਵਿੰਦਰ ਸ਼ਰਮਾ) : ਤਿੰਨ ਮਹੀਨੇ ਪਹਿਲਾਂ ਰੇਲਵੇ ਲਾਈਨਾਂ ਦੀ ਉਸਾਰੀ ਲਈ ਬੰਦ ਕੀਤੇ ਸਭ ਤੋਂ ਭੀੜ…

ਪਤੀ ਵੱਲੋਂ ਪਤਨੀ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ, ਕਤਲ ਮਗਰੋਂ ਬੱਚਿਆਂ ਨੂੰ ਲੈ ਕੇ ਹੋਇਆ ਫਰਾਰ

ਮੁੱਲਾਂਪੁਰ ਦਾਖਾ, 11 ਮਾਰਚ (ਰਵਿੰਦਰ ਸ਼ਰਮਾ) :  ਬੀਤੀ ਰਾਤ ਸਥਾਨਕ ਸ਼ਹਿਰ ਦੇ ਰਾਏਕੋਟ ਰੋਡ ਤੋਂ ਪਿੰਡ ਜਾਂਗਪੁਰ ਨੂੰ ਜਾਂਦੇ ਰਸਤੇ ’ਤੇ ਇੱਕ ਝੁੱਗੀ ’ਚ ਪਰਿਵਾਰ ਸਮੇਤ ਰਹਿੰਦਾ ਮਜ਼ਦੂਰ ਆਪਣੀ ਪਤਨੀ…

ਗਰਦਨ ‘ਤੇ ਦਾਤ ਰੱਖ ਕੇ ਪਿਓ ਪੁੱਤ ਨੂੰ ਲੁੱਟਿਆ, ਹਥਿਆਰਾਂ ਨਾਲ ਲੈਸ ਛੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 9 ਮਾਰਚ (ਰਵਿੰਦਰ ਸ਼ਰਮਾ) : ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਛੇ ਬਦਮਾਸ਼ਾਂ ਨੇ ਪਿਤਾ ਦੀ ਗਰਦਨ ਤੇ ਦਾਤ ਰੱਖ ਕੇ ਪਿਓ ਪੁੱਤ ਕੋਲੋਂ ਨਕਦੀ, ਆਈਫੋਨ ਅਤੇ ਮੋਬਾਈਲ ਫੋਨ ਲੁੱਟ…

ਲੁਧਿਆਣਾ ‘ਚ ਬਾਇਲਰ ਫਟਣ ਕਾਰਨ ਧਾਗਾ ਮਿੱਲ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸੂਚਨਾ

ਲੁਧਿਆਣਾ, 8 ਮਾਰਚ (ਰਵਿੰਦਰ ਸ਼ਰਮਾ) : ਸ਼ਨਿੱਚਰਵਾਰ ਸ਼ਾਮ ਨੂੰ ਲੁਧਿਆਣਾ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ । ਫੋਕਲ ਪੁਆਇੰਟ ਦੇ ਫੇਸ 8 ਵਿੱਚ ਮਲਟੀਸਟੋਰੀ ਬਿਲਡਿੰਗ ਅਚਾਨਕ ਡਿੱਗ ਪਈ । ਮੌਕੇ…

ਲੁਧਿਆਣਾ ’ਚ ਕੂੜਾ ਚੁੱਕ ਰਹੀ ਔਰਤ ’ਤੇ ਅਵਾਰਾ ਕੁੱਤਿਆਂ ਨੇ ਕੀਤਾ ਜਾਨਲੇਵਾ ਹਮਲਾ, 40 ਟਾਂਕੇ ਲੱਗੇ

ਲੁਧਿਆਣਾ, 20 ਫਰਵਰੀ (ਰਵਿੰਦਰ ਸ਼ਰਮਾ) : ਸਥਾਨਕ ਸ਼ਿਮਲਾਪੁਰੀ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ। ਹਾਲ ਹੀ ’ਚ ਇੱਕ 32 ਸਾਲਾ ਔਰਤ, ਜੋ ਰੋਜ਼ਾਨਾ ਦੀ ਤਰ੍ਹਾਂ ਕੂੜਾ…

ਲੁਧਿਆਣਾ ’ਚ ਕਾਰੋਬਾਰੀ ਦੀ ਪਤਨੀ ਦਾ ਕਤਲ, ਪਤੀ ਨਾਲ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਪਰਤ ਰਹੀ ਸੀ ਘਰ

ਲੁਧਿਆਣਾ, 16 ਫ਼ਰਵਰੀ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਪਤਨੀ ਜੋ ਦੇਰ ਰਾਤ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਘਰ ਪਰਤ ਰਹੀ ਸੀ, ਦਾ ਬੇਰਹਿਮੀ ਨਾਲ ਕਤਲ ਕਰਨ ਦਾ…