Posted inਬਰਨਾਲਾ
ਚੋਰਾਂ ਨੇ ਨਹੀਂ ਬਖਸ਼ਿਆ ਹੰਡਿਆਏ ਦਾ ਸਰਕਾਰੀ ਹਸਪਤਾਲ, ਪੱਖੇ, ਗੀਜ਼ਰ, ਇਨਵਰਟਰ-ਬੈਟਰੇ ਸਣੇ ਫ਼ਰਨੀਚਰ ਚੋਰੀ
ਬਰਨਾਲਾ, 22 ਅਗਸਤ (ਰਵਿੰਦਰ ਸ਼ਰਮਾ) : ਚੋਰਾਂ ਦੁਆਰਾ ਸਰਕਾਰੀ ਹਸਪਤਾਲ ਹੰਡਿਆਇਆ ਦੇ ਬੰਦ ਪਏ ਹਿੱਸੇ ਵਿਚੋਂ ਬਹੁਤ ਸਾਰਾ ਸਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਬਾਰੇ ਪੱਤਰਕਾਰਾਂ ਨੂੰ ਸਾਂਝੇ ਤੌਰ ਤੇ ਜਾਣਕਾਰੀ…









