ਆਪਣੀ ਹੀ ਗੱਡੀ ਦਾ ਬੀਮਾ ਕਲੇਮ ਲੈਣ ਲਈ ਦਰ-ਦਰ ਠੋਕਰਾਂ ਖਾ ਰਹੀ ਬੀਮਾ ਕੰਪਨੀ ਦੀ ਏਜੰਟ ਮਮਤਾ ਕੋਹਲੀ

ਪਟਿਆਲਾ, 19 ਅਪ੍ਰੈਲ (ਰਵਿੰਦਰ ਸ਼ਰਮਾ) : ਇਕ ਬੀਮਾ ਕੰਪਨੀ ਦੀ ਏਜੰਟ ਨੂੰ ਆਪਣੀ ਹੀ ਗੱਡੀ ਦਾ ਬੀਮਾ ਕਲੇਮ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਯੂਨਾਇਟਡ ਇੰਡੀਆ ਇੰਸੋਰੈਂਸ…

ਭਦੌੜ ਵਿਖੇ ਤੂਫਾਨ ਤੇ ਮੀਂਹ ਨਾਲ ਡਿੱਗੀ ਘਰ ਦੀ ਛੱਤ, ਔਰਤ ਤੇ ਅੱਠ ਸਾਲਾ ਲੜਕਾ ਜ਼ਖਮੀ

ਭਦੌੜ\ਬਰਨਾਲਾ, 19 ਅਪ੍ਰੈਲ (ਰਵਿੰਦਰ ਸ਼ਰਮਾ) : ਭਦੌੜ ਦੇ ਰਿੰਗ ਰੋਡ ਤੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਜਿਸ ਕਾਰਨ ਮਜ਼ਦੂਰ ਦਾ ਲੜਕਾ ਤੇ ਪਤਨੀ ਗੰਭੀਰ ਜਖਮੀ ਹੋ ਗਏ। ਇਸ ਸੰਬੰਧੀ ਜਾਣਕਾਰੀ…

ਤੇਜ਼ ਝੱਖੜ ਕਾਰਨ ਉੱਡ ਕੇ ਨਹਿਰ ’ਚ ਡਿੱਗਿਆ ਸਾਈਕਲ ਸਵਾਰ, 12 ਕਿਲੋਮੀਟਰ ਦੂਰ ਪੁੱਜਾ

ਕੁਰੂਕਸ਼ੇਤਰ, 19 ਅਪ੍ਰੈਲ (ਰਵਿੰਦਰ ਸ਼ਰਮਾ) : ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਤੇਜ਼ ਝੱਖੜ ਕਾਰਨ ਇੱਕ ਸਾਈਕਲ ਸਵਾਰ ਨਹਿਰ ਵਿੱਚ ਡਿੱਗ ਗਿਆ। ਉਹ ਲਗਭਗ 1 ਘੰਟੇ ਤੱਕ ਨਹਿਰ ਵਿੱਚ ਫਸਿਆ ਰਿਹਾ। ਨਹਿਰ ਵਿੱਚ ਵਗਦਾ ਹੋਇਆ, ਉਹ 12…

ਆਦਰਸ਼ ਨਸ਼ਾ ਮੁਕਤੀ ਕੇਂਦਰ ਦੇ ਮਾਲਕ ਡਾ. ਬਾਂਸਲ ਖਿਲਾਫ ਕੇਸ ਦਰਜ

ਪਟਿਆਲਾ, 19 ਅਪ੍ਰੈਲ (ਰਵਿੰਦਰ ਸ਼ਰਮਾ) : ਆਦਰਸ਼ ਨਸ਼ਾ ਮੁਕਤੀ ਕੇਂਦਰ ਦੇ ਮਾਲਕ ਅਤੇ ਸੂਬੇ ਵਿੱਚ 22 ਨਸ਼ਾ ਮੁਕਤੀ ਕੇਂਦਰ ਚਲਾਉਣ ਵਾਲੇ ਚੰਡੀਗੜ੍ਹ ਵਾਸੀ ਡਾ. ਅਮਿਤ ਬਾਂਸਲ ਖ਼ਿਲਾਫ਼ ਪਟਿਆਲਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੋਇਆ…

ਮਹਿਲ ਕਲਾਂ ਦੇ ਨੌਜਵਾਨ ਦੀ ਮਨੀਲਾ ਵਿਖੇ ਇਕ ਸੜਕ ਹਾਦਸੇ ‘ਚ ਮੌਤ

ਮਹਿਲ ਕਲਾਂ/ਬਰਨਾਲਾ, 18 ਅਪ੍ਰੈਲ (ਰਵਿੰਦਰ ਸ਼ਰਮਾ) : ਜਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਤ 28 ਸਾਲਾ ਹੋਣਹਾਰ ਨੌਜਵਾਨ ਜੀਵਨਜੋਤ ਸਿੰਘ ਵਿਸਕੀ ਦੀ ਬੀਤੇ ਦਿਨੀਂ ਮਨੀਲਾ ਵਿਖੇ ਇਕ ਸੜਕ ਹਾਦਸੇ 'ਚ ਮੌਤ ਹੋ…

ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਤਿਆਰੀ ਸ਼ੁਰੂ, 25 ਮਈ ਨੂੰ ਖੁੱਲ੍ਹਣਗੇ ਕਪਾਟ, ਫ਼ੌਜ ਨੇ ਕੀਤੀ ਰੈਕੀ

- ਬਰਫ਼ ਨਾਲ ਢਕਿਆ ਹੋਇਆ ਹੈ ਰਸਤਾ, ਟੁੱਟਿਆ ਪੁੱਲ ਬਣ ਰਿਹੈ ਦੁਬਾਰਾ ਚੰਡੀਗੜ੍ਹ, 18 ਅਪ੍ਰੈਲ (ਰਵਿੰਦਰ ਸ਼ਰਮਾ) : ਭਾਰਤੀ ਫੌਜ ਦੀ ਇੱਕ ਟੀਮ ਬਰਫ਼ ਸਾਫ਼ ਕਰਨ ਅਤੇ ਉਤਰਾਖੰਡ ਦੇ ਪ੍ਰਸਿੱਧ ਸਿੱਖ ਤੀਰਥ ਸਥਾਨ ਗੁਰਦੁਆਰਾ ਸ਼੍ਰੀ…

ਹੁਣ ਪੰਜਾਬ ’ਚ ਪ੍ਰੀ-ਸਕੂਲ ਤੇ ਪਲੇ-ਵੇ ਸਕੂਲ ਦੀ ਰਜਿਸਟ੍ਰੇਸ਼ਨ ਜ਼ਰੂਰੀ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਚੰਡੀਗੜ੍ਹ, 18 ਅਪ੍ਰੈਲ (ਰਵਿੰਦਰ ਸ਼ਰਮਾ) :  ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਸਰਕਾਰ ਨੇ ਸ਼ੁਰੂਆਤੀ ਬਾਲ ਦੇਖਭਾਲ ਤੇ ਸਿੱਖਿਆ ਦੇ ਖੇਤਰ…

ਹਰ ਵਿਅਕਤੀ ਪੰਜਾਬ ਸਰਕਾਰ ਦੀ ਮੁਹਿੰਮ ਵਿੱਚ ਸਾਥ ਦੇਵੇ : ਐੱਸਡੀਐਮ ਰਿਸ਼ਭ ਬਾਂਸਲ

- ਭਦੌੜ ਸਕੂਲ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਬਰਨਾਲਾ, 18 ਅਪ੍ਰੈਲ (ਰਵਿੰਦਰ ਸ਼ਰਮਾ) :  ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਬ ਡਵੀਜ਼ਨ ਤਪਾ ਅਧੀਨ ਪੈਂਦੇ ਸਕੂਲ ਆਫ ਐਮੀਨੈਂਸ ਭਦੌੜ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ…

ਸਰਬੱਤ ਦਾ ਭਲਾ ਟਰੱਸਟ ਨੇ ਝੁੱਗੀ ਝੋਪੜੀ ਸਣੇ ਹੋਰ 500 ਲੋੜਵੰਦ ਬੱਚਿਆਂ ਨੂੰ ਵੰਡੀ ਸਟੇਸ਼ਨਰੀ

ਬਰਨਾਲਾ, 18 ਅਪ੍ਰੈਲ (ਰਵਿੰਦਰ ਸ਼ਰਮਾ) : ਗਰੀਬ ਬੱਚਿਆ ਨੂੰ ਸਿੱਖਿਅਤ ਕਰਨ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਇਕ ਉਪਰਾਲੇ ਤਹਿਤ ਸਥਾਨਕ ਦਾਣਾ ਮੰਡੀ ਵਿੱਚ ਜੱਸੀ ਪੇਧਨੀ ਦੀ ਸੰਸਥਾ ਗੁਰੂ ਨਾਨਕ ਨਾਮ ਲੇਵਾ ਸਲੱਮ ਸੋਸਾਇਟੀ ਵਲੋਂ…

ਸਿਹਤ ਵਿਭਾਗ ਦਾ ਵੱਡਾ ਫ਼ੈਸਲਾ : ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ 24 ਘੰਟੇ ਤੈਨਾਤ ਰਹਿਣਗੇ ਗਾਰਡ

- ਪੈਸਕੋ ਮੁਲਾਜ਼ਮਾਂ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ, ਪੁਲਿਸ ਵੀ ਰੱਖੇਗੀ ਨਜ਼ਰ ਚੰਡੀਗੜ੍ਹ, 18 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ਼ ਦੀ ਸੁਰੱਖਿਆ ਲਈ ਹੁਣ ਸੁਰੱਖਿਆ ਕਰਮਚਾਰੀ 24 ਘੰਟੇ ਤਾਇਨਾਤ ਰਹਿਣਗੇ।…