ਧਨੌਲਾ ਖੁਰਦ ਦੇ ਨੌਜਵਾਨ ਦੀ ਮੌਤ ਮਾਮਲੇ ’ਚ ਇੱਕ ਔਰਤ ਸਣੇ ਚਾਰ ਕਾਬੂ

ਬਰਨਾਲਾ, 12 ਜੂਨ (ਰਵਿੰਦਰ ਸ਼ਰਮਾ) : ਲੰਘੇਂ ਦਿਨੀਂ ਮਾਨਸਾ ਰੋਡ ਨਜ਼ਦੀਕ ਹੰਡਿਆਇਆ ਗਊਸ਼ਾਲਾ ਕੋਲ ਇਕ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਪਹਿਚਾਣ ਬਲਜਿੰਦਰ ਸਿੰਘ ਗਾਂਧੀ ਪੁੱਤਰ ਸਤਪਾਲ ਸਿੰਘ ਵਾਸੀ ਧਨੌਲਾ ਖੁਰਦ ਵਜੋਂ ਹੋਈ ਸੀ।…

ਅੱਤ ਦੀ ਗਰਮੀ ’ਚ ਪਾਣੀ ਤੇ ਪੱਖਿਆਂ ਤੋਂ ਵਾਂਝਾ ਬੱਸ ਸਟੈਂਡ ਬਰਨਾਲਾ

- ਅਧਿਕਾਰੀ ਏਸੀ ਕਮਰਿਆਂ ’ਚ, ਲੋਕ ਪਰੇਸ਼ਾਨ ਬਰਨਾਲਾ, 12 ਜੂਨ (ਰਵਿੰਦਰ ਸ਼ਰਮਾ) : ਪੰਜਾਬ ਤੇ ਉਤਰੀ ਭਾਰਤ ’ਚ ਗਰਮੀ ਆਪਣੇ ਸਿਖਰਾਂ ’ਤੇ ਹੈ ਤੇ ਬੱਸਾਂ ’ਚ ਸਫਰ ਕਰਨ ਵਾਲੇ ਲੋਕਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਭਾਰੀ…

‘ਆਪ’ ਦੇ ਕੌਂਸਲਰ ਕੋਲੋਂ ਮੰਗੀ 1 ਕਰੋੜ ਰੁਪਏ ਦੀ ਫਿਰੌਤੀ, ਪੈਸੇ ਨਾ ਦੇਣ ‘ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ , 12 ਜੂਨ (ਰਵਿੰਦਰ ਸ਼ਰਮਾ) : ਬੇਖੌਫ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਮੌਜ਼ੂਦਾ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਵੀ ਫਿਰੌਤੀ ਮੰਗਣ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹਾ ਹੀ ਇੱਕ ਤਾਜ਼ਾ ਮਾਮਲਾ…

ਇੰਸਟਾਗ੍ਰਾਮ ਦੀ ਚਰਚਿਤ ਭਾਬੀ ਦੀ ਮਿਲੀ ਲਾਸ਼, ਕਤਲ ਦਾ ਖ਼ਦਸ਼ਾ

ਬਠਿੰਡਾ, 12 ਜੂਨ (ਰਵਿੰਦਰ ਸ਼ਰਮਾ) : ਇੰਸਟਾਗ੍ਰਾਮ ’ਤੇ ਗੰਦ ਪ੍ਰੋਸਣ ਵਾਲੀ ਕਮਲ ਕੌਰ ਭਾਬੀ ਨਾਂ ਦੀ ਔਰਤ ਦੀ ਬੀਤੀ ਰਾਤ ਬਠਿੰਡਾ -ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਲਾਸ਼…

ਜਨਮ ਦਿਨ ਮੌਕੇ ਕਲੋਨੀ ਵਿੱਚ ਫਲਦਾਰ ਪੌਦੇ ਲਗਾਏ

ਬਰਨਾਲਾ, 12 ਜੂਨ (ਰਵਿੰਦਰ ਸ਼ਰਮਾ) : ਵਾਤਾਵਰਨ ਨੂੰ ਸੰਭਾਲਣ ਵਾਸਤੇ ਹਰ ਜਿੰਮੇਵਾਰ ਨਾਗਰਿਕ ਨੂੰ ਇੱਕ ਪੌਦਾ ਜਰੂਰ ਲਗਾਣਾ ਚਾਹੀਦਾ ਹੈ, ਜਿਸਦੇ ਤਹਿਤ ਤਜਿੰਦਰ ਜਿੰਦਲ (ਆਸੂ) ਨੇ ਆਪਣੇ ਜਨਮਦਿਨ ਮੌਕੇ ਨੈਚਰ ਲਵਰ ਟੀਮ ਨੂੰ ਨਾਲ ਲੈ…

ਜਲੰਧਰ ਪੁਲਿਸ ਨੇ ਮਾਰਿਆ ਬਰਨਾਲਾ ਦੇ ਪਿੰਡ ਹਮੀਦੀ ’ਚ ਛਾਪਾ, ਪਰਿਵਾਰ ਤੋਂ ਸਾਰੀ ਰਾਤ ਕੀਤੀ ਪੁੱਛ-ਪੜ੍ਹਤਾਲ

- ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ’ਚ ਨਾਮਜ਼ਦ ਰਿਹਾ ਰੇਸ਼ਮ ਸਿੰਘ ਬਰਨਾਲਾ, 11 ਜੂਨ (ਰਵਿੰਦਰ ਸ਼ਰਮਾ) :ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ’ਚ ਜਲੰਧਰ ਪੁਲਿਸ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ…

ਇਸ਼ਕ ’ਚ ਔਰਤ ਇਸ ਹੱਦ ਤੱਕ ਹੋਈ ਅੰਨ੍ਹੀ, 15 ਜੀਆਂ ਨੂੰ ਬੇਹੋਸ਼ ਕਰ ਕਰਵਾਈ ਚੋਰੀ

ਲੁਧਿਆਣਾ, 11 ਜੂਨ (ਰਵਿੰਦਰ ਸ਼ਰਮਾ) : ਖੰਨਾ ਦੇ ਥਾਣਾ ਮਲੌਦ ਦੇ ਅਧੀਨ ਪੈਂਦੇ ਪਿੰਡ ਕੁਲਾਹੜ ਵਿੱਚ ਇੱਕ ਹੈਰਾਨ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਘਰ ਦੀ ਹੀ ਇੱਕ ਮਹਿਲਾ ਨੇ ਆਪਣੇ ਪਰਿਵਾਰ…

ਵਕੀਲ ਨੇ ਸਕਿਊਰਟੀ ਲੈਣ ਲਈ ਖੁਦ ਉੱਤੇ ਕਰਵਾਈ ਫਾਇਰਿੰਗ, ਗ੍ਰਿਫ਼ਤਾਰ

ਤਰਨਤਾਰਨ, 11 ਜੂਨ (ਰਵਿੰਦਰ ਸ਼ਰਮਾ) : ਅੱਜ ਕੱਲ੍ਹ ਲੋਕ ਪੁਲਿਸ ਤੋਂ ਸੁਰੱਖਿਆ ਲੈਣ ਲਈ 'ਚ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਕੀਲ ਵੱਲੋਂ…

ਬਰਨਾਲਾ ਸ਼ਹਿਰ : ਟ੍ਰੈਫਿਕ ਪੁਲਿਸ ਨੇ ਮਈ ਮਹੀਨੇ ਵਿੱਚ ਕੱਟੇ 604 ਚਲਾਨ, 5 ਲੱਖ ਰੁਪਏ ਤੋਂ ਵੱਧ ਰਾਸ਼ੀ ਵਸੂਲੀ

ਬਰਨਾਲਾ, 11 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਪੁਲਿਸ ਵੱਲੋਂ ਜਿੱਥੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ,…

ਲੋਨ ਦਵਾਉਣ ਦਾ ਝਾਂਸਾ ਦੇ ਕੇ ਮਾਰੀ 91 ਹਜ਼ਾਰ ਦੀ ਠੱਗੀ, ਸਾਈਬਰ ਕ੍ਰਾਈਮ ਬ੍ਰਾਂਚ ਬਰਨਾਲਾ ਨੇ ਕੀਤਾ ਮਾਮਲਾ ਦਰਜ

ਬਰਨਾਲਾ, 11 ਜੂਨ (ਰਵਿੰਦਰ ਸ਼ਰਮਾ) : ਸਾਈਬਰ ਕ੍ਰਾਈਮ ਬਰਨਾਲਾ ਵੱਲੋਂ ਇਕ ਵਿਅਕਤੀ ਨਾਲ 91 ਹਜ਼ਾਰ 499 ਰੁਪਏ ਦੀ ਆਨਲਾਈਨ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਾਈਬਰ ਕ੍ਰਾਈਮ ਦੇ ਇੰਚਾਰਜ ਇੰਸਪੈਕਟਰ ਕਮਲਜੀਤ…