ਬਰਨਾਲਾ ਵਿਖੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਅੱਧਮਰਿਆ ਕਰ ਸੁੱਟਿਆ ਰੇਲਵੇ ਲਾਈਨਾਂ ’ਤੇ

ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਐਸਡੀ ਕਾਲਜ ਬਰਨਾਲਾ ਦੇ ਫਾਟਕਾਂ ਨਜ਼ਦੀਕ ਕੁਝ ਵਿਅਕਤੀ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਰੇਲਵੇ ਲਾਈਨ ’ਤੇ ਸੁੱਟ ਗਏ। ਜਖਮੀ ਨੌਜਵਾਨ ਦੀ ਪਹਿਚਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ…

‘ਆਪ’ ਸਰਕਾਰ ਵਲੋਂ ਗ਼ੈਰ ਪੰਜਾਬੀਆਂ ਨੂੰ ਬੋਰਡਾਂ ਦੀ ਚੇਅਰਮੈਨੀ ਦੇਣ ’ਤੇ ਚੜ੍ਹਿਆ ਸਿਆਸੀ ਪਾਰਾ

ਚੰਡੀਗੜ੍ਹ, 20 ਮਈ (ਰਵਿੰਦਰ ਸ਼ਰਮਾ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੰਘੇ ਦਿਨੀਂ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਮਗਰੋਂ ਸੂਬੇ ਦਾ ਸਿਆਸੀ ਪਾਰਾ ਚੜ੍ਹਣ ਲੱਗਿਆ ਹੈ। ਜਿਸਦਾ ਕਾਰਨ ਹੈ ਇੰਨ੍ਹਾਂ…

ਹੁਣ ਸੀਬੀਐੱਸਈ ਸਕੂਲਾਂ ’ਚ ਬਣਨਗੇ ਸ਼ੂਗਰ ਬੋਰਡ

ਚੰਡੀਗੜ੍ਹ, 20 ਮਈ (ਰਵਿੰਦਰ ਸ਼ਰਮਾ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨਾਲ ਸਬੰਧਤ ਸਕੂਲਾਂ ’ਚ ਜਲਦੀ ਹੀ ਸ਼ੂਗਰ ਬੋਰਡ ਬਣਾਏ ਜਾਣਗੇ। ਬੱਚਿਆਂ ’ਚ ਸ਼ੂਗਰ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸੀਬੀਐਸਈ ਨੇ…

ਪਾਵਰਕੌਮ ਦੀ ਮੈਨੇਜਮੈਂਟ ਖਿਲਾਫ਼ ਪੈਨਸ਼ਨਰਜ਼ ਐਸੋਸੀਏਸ਼ਨ 22 ਮਈ ਨੂੰ ਘੇਰੇਗੀ ਮੁੱਖ ਦਫਤਰ

ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੇ 1-1-16 ਤੋਂ 30-6-21 ਤੱਕ ਦਾ ਪੇ ਸਕੇਲਾਂ ਦਾ ਬਕਾਇਆ ਆਪਣੇ ਵੱਲੋਂ ਹੀ ਤਹਿ ਕੀਤੇ ਗਏ ਸ਼ਡਿਊਲ ਅਨੁਸਾਰ ਨਾ ਦੇਣ ਦੇ…

ਹੁਣ ਜ਼ਿਲ੍ਹਾ ਬਰਨਾਲਾ ਦੇ ਇਸ ਖੇਤਰ ’ਚ ਰਹੇਗੀ ਬਿਜਲੀ ਬੰਦ

ਬਰਨਾਲਾ, 19 ਮਈ (ਰਵਿੰਦਰ ਸ਼ਰਮਾ) :  20 ਮਈ 2025 ਦਿਨ ਮੰਗਲਵਾਰ ਨੂੰ ਸਵੇਰੇ 09-00 ਵਜੇ ਤੋਂ ਸ਼ਾਮ 5-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜ਼ਨ  ਸਬ-ਅਰਬਨ ਬਰਨਾਲਾ ਅਤੇ ਇੰਜ.…

ਨਗਰ ਕੌਂਸਲ ਬਰਨਾਲਾ ਦੀ ਲਾਇਬ੍ਰੇਰੀ ਬਣੀ ਲੋੜਵੰਦ ਨੌਜਵਾਨਾਂ ਲਈ ਵਰਦਾਨ

- ਬਰਨਾਲਾ ’ਚ ਬਣਾਈ ਲਾਇਬ੍ਰੇਰੀ ਨੌਜਵਾਨਾਂ ਲਈ ਬੇਹੱਦ ਕਾਰਗਰ ਸਾਬਿਤ ਹੋ ਰਹੀ ਬਰਨਾਲਾ, 19 ਮਈ (ਰਵਿੰਦਰ ਸ਼ਰਮਾ) : ਮੌਜੂਦਾ ਸਮੇਂ ’ਚ ਜਦੋਂ ਮਹਿੰਗਾਈ ਦੀ ਮਾਰ ਹਰ ਪਾਸੇ ਝੱਲਣੀ ਪੈ ਰਹੀ ਹੈ। ਉਥੇ ਇਸ ਦੌਰ ’ਚ…

ਬਰਨਾਲਾ ਦੀ ਲੰਮੇਂ ਕੱਦ ਵਾਲੀ ਕੁੜੀ ਦੇ ਚਰਚੇ, ਵੱਡੀ ਪੰਜਾਬੀ ਵੈਬ ਸੀਰੀਜ਼ ਦਾ ਬਣੀ ਹਿੱਸਾ

- ਵੈਬ ਸੀਰੀਜ਼ ਮਾਏਂ! ਨੀਂ ਮੈਂ ਇਕ ਸ਼ਿਕਰਾ ਯਾਰ ਬਣਾਇਆ ਨਾਲ ਅਦਾਕਾਰਾ ਨਵਕਿਰਨ ਭੱਠਲ ਚਰਚਾ ਦਾ ਕੇਂਦਰ ਬਣੀ ਬਰਨਾਲਾ , 19 ਮਈ (ਰਵਿੰਦਰ ਸ਼ਰਮਾ) : ਓਟੀਟੀ ਦੀ ਦੁਨੀਆਂ ’ਚ ਚਰਚਿਤ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾਉਣ…

ਚਿਕਨ ਲੈਣ ਲਈ ਗੱਡੀ ’ਚੋਂ ਉਤਰੇ ਥਾਣੇਦਾਰ, ਰਿਮਾਂਡ ’ਤੇ ਲਿਆਂਦਾ ਮੁਲਜ਼ਮ ਚਕਮਾਂ ਦੇ ਕੇ ਫ਼ਰਾਰ

ਤਰਨਤਾਰਨ, 19 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਥਾਣਾ ਝਬਾਲ ਦੀ ਪੁਲਿਸ ਦੀ ਵੱਡੀ ਲਾਪਰਵਾਹੀ, ਉਸ ਵੇਲੇ ਸਾਹਮਣੇ ਆਈ ਜਦੋਂ ਅਦਾਲਤ ’ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਮਿਲਣ ’ਤੇ ਥਾਣੇ ਲਿਆ ਰਹੇ ਦੋ ਥਾਣੇਦਾਰਾਂ ਨੂੰ…

ਐਮਡੀ ਸ਼ਿਵ ਸਿੰਗਲਾ ਵਲੋਂ 12ਵੀਂ ਜਮਾਤ ਦੀ ਪੰਜਾਬ ਟੌਪਰ ਹਰਸੀਰਤ ਕੌਰ ਸਨਮਾਨਿਤ

ਬਰਨਾਲਾ , 19 ਮਈ (ਰਵਿੰਦਰ ਸ਼ਰਮਾ) : ਐਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਤੇ ਐਸਐਸਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਮੈਡੀਕਲ ’ਚ 12ਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੂੰ ਪੰਜਾਬ ’ਚੋਂ…

ਬਰਨਾਲਾ ਸਬਜ਼ੀ ਮੰਡੀ ‘ਚ 5, 10 ਤੇ 20 ਰੁਪਏ ਦੇ ਸਿੱਕਿਆਂ ਨੂੰ ਨਾ ਲੈਣ ’ਤੇ ਗਾਹਕ ਪ੍ਰੇਸ਼ਾਨ

ਬਰਨਾਲਾ , 19 ਮਈ (ਰਵਿੰਦਰ ਸ਼ਰਮਾ) : ਸਥਾਨਕ ਸਬਜ਼ੀ ਮੰਡੀ ਵਿੱਚ ਫ਼ਲ ਤੇ ਸਬਜ਼ੀ ਵਿਕ੍ਰੇਤਾਵਾਂ ਵੱਲੋਂ 5, 10 ਅਤੇ 20 ਰੁਪਏ ਦੇ ਸਿੱਕੇ (ਠੋਲੂ) ਨਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਆਮ ਗਾਹਕਾਂ…